About Us
ਇਸ ਵੈਬਸਾਈਟ GurukiSakhi.Com ਨੂੰ ਬਣਾਉਣ ਦਾ ਮਕਸਦ ਸਰਬ ਕੌਮ ਦੇ ਗੁਰੂ ਸਾਹਿਬਾਨ ਜੀ ਦੀਆਂ ਸਿੱਖਿਆਵਾਂ ਅਤੇ ਸੰਗਤਾਂ ਨੂੰ ਜੀਵਨ ਜੋਤਿ ਨਾਲ ਜੋੜਨਾ ਹੈ ਤਾਂ ਹੀ ਅਸੀਂ ਇੱਕ ਦੂਜੇ ਦੇ ਧਾਰਮਿਕ ਗਿਆਨ ਤੋਂ ਜਾਣੂ ਹੋ ਸਕਾਂਗੇ, ਇੱਕ ਦੂਜੇ ਦੇ ਧਰਮ ਅਤੇ ਇੱਕ ਦੂਜੇ ਦਾ ਸਤਿਕਾਰ ਕਰ ਸਕਾਂਗੇ ਅਤੇ ਇਹ ਵੈਬਸਾਈਟ ਕਿਸੇ ਇੱਕ ਧਰਮ ਤੇ ਅਧਾਰਤ ਜਾਂ ਕਿਸੇ ਇੱਕ ਸਮਾਜ ਨੂੰ ਸਮਰਪਿਤ ਨਹੀਂ ਹੈ। ਇਹ ਵੈੱਬਸਾਈਟ ਸਾਰੇ ਸਮਾਜ ਨੂੰ ਸਮਰਪਿਤ ਹੈ। ਜਿੱਥੇ ਸਾਡੀ ਕੋਸ਼ਿਸ਼ ਹੈ ਕਿ ਤੁਹਾਨੂੰ ਭਾਰਤ ਅਤੇ ਦੁਨੀਆ ਦੇ ਗੁਰੂ ਸਾਹਿਬਾਨ ਜੀ ਦੀਆਂ ਸਿੱਖਿਆਵਾਂ ਅਤੇ ਜੀਵਨ ਤੋਂ ਜਾਣੂ ਕਰਵਾਇਆ ਜਾਵੇ ਤਾਂ ਜੋ ਤੁਸੀਂ ਸਾਰੇ ਇਸ ਵੈੱਬਸਾਈਟ ਰਾਹੀਂ ਹਰ ਧਰਮ ਦੇ ਗੁਰੂਆਂ ਦੇ ਜੀਵਨ ਸੰਦੇਸ਼ਾਂ ਨੂੰ ਆਸਾਨੀ ਨਾਲ ਪੜ੍ਹ ਅਤੇ ਜਾਣ ਸਕੋ।
ਇਸ ਵਿੱਚ ਕੋਈ ਝੂਠੀ ਜਾਂ ਮਿਥਿਹਾਸਕ ਕਹਾਣੀਆਂ ਪੇਸ਼ ਨਹੀਂ ਕੀਤੀਆਂ ਜਾਣਗੀਆਂ। ਸਾਡੀ ਕੋਸ਼ਿਸ਼ ਹੈ ਕਿ ਗੁਰੂ ਸਾਹਿਬਾਨ ਦੇ ਜੀਵਨ ਦੀਆਂ ਜੋ ਵੀ ਕਹਾਣੀਆਂ ਹਨ, ਉਨ੍ਹਾਂ ਨੂੰ ਤਰਕ ਦੇ ਆਧਾਰ 'ਤੇ ਪੇਸ਼ ਕੀਤਾ ਜਾਵੇ।
ਨੋਟ:- ਇਸ ਵੈੱਬਸਾਈਟ ਦਾ ਮਕਸਦ ਕਿਸੇ ਧਰਮ ਨੂੰ ਠੇਸ ਪਹੁੰਚਾਉਣਾ ਨਹੀਂ ਹੈ।